starfall education foundation logo

ਭਾਸ਼ਾਚੋਣਕਾਰ

Starfall ਵਰਲਡਵਾਈਡ

Starfall ਇੱਕ ਗੈਰ-ਲਾਭਕਾਰੀ ਸੰਸਥਾ ਹੈ ਜੋ ਲੱਖਾਂ ਬੱਚਿਆਂ ਨੂੰ ਕਈ ਸੌ ਮਜ਼ੇਦਾਰ ਅਤੇ ਸ਼ਾਮਲ ਹੋਣ ਵਾਲੀਆਂ ਆਨਲਾਈਨ ਗਤੀਵਿਧੀਆਂ ਪ੍ਰਦਾਨ ਕਰਦੀ ਹੈ। ਹਾਲਾਂਕਿ ਇਹ ਮੂਲ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਲਈ ਤਿਆਰ ਕੀਤੀਆਂ ਗਈਆਂ ਹਨ, ਪਰ ਇਹ ਗਤੀਵਿਧੀਆਂ ਅਕਸਰ ਅੰਗਰੇਜ਼ੀ ਨੂੰ ਦੂਜੀ ਭਾਸ਼ਾ ਵਜੋਂ ਸਿੱਖਣ ਲਈ ਵਰਤੀਆਂ ਜਾਂਦੀਆਂ ਹਨ। Starfall ਵਿੱਚ ਸਿੱਖਣ ਦੀ ਸ਼ੁਰੂਆਤ ਕਰਨ ਵਾਲੇ ਵਿਧਿਆਰਥੀਆਂ ਲਈ ਗਣਿਤ, ਕਹਾਣੀਆਂ, ਗੀਤ, ਅਤੇ ਅਨੇਕਾਂ ਮਜ਼ੇਦਾਰ ਚੀਜ਼ਾਂ ਵੀ ਸ਼ਾਮਲ ਹਨ। ਅੰਗਰੇਜ਼ੀ ਵਿੱਚ ਪੜ੍ਹਨਾ ਸਿੱਖਣ ਲਈ ਸਾਰੀਆਂ ਬੁਨਿਆਦੀ ਧਾਰਣਾਵਾਂ www.starfall.com 'ਤੇ ਅਤੇ ਤੁਹਾਡੇ ਮੋਬਾਈਲ ਉਪਕਰਣ ਦੇ ਲਈ Starfall ਦੀਆਂ ਐਪਾਂ ਵਿੱਚ ਮੁਫ਼ਤ ਵਿੱਚ ਉਪਲਬਧ ਹਨ। ਇਹਨਾਂ ਗਤੀਵਿਧੀਆਂ ਦਾ ਪੂਰਾ ਸੰਗ੍ਰਹਿ ਇੱਕ ਛੋਟੀ ਜਿਹੀ ਫੀਸ 'ਤੇ ਉਪਲਬਧ ਹੈ। Starfall ਸੁਰੱਖਿਅਤ ਹੈ, ਬੱਚਿਆਂ ਲਈ ਇਸ਼ਤਿਹਾਰ ਨਹੀਂ ਦਿੰਦੀ ਹੈ, ਅਤੇ ਬੱਚਿਆਂ ਦੀ ਗੋਪਨੀਯਤਾ ਦਾ ਆਦਰ ਕਰਦੀ ਹੈ।